Welcome in getpunjabistatus website here you will get a unlimited Status in Punjabi Status | Hindi Status | English Status | WhatsApp Status | WhatsApp Status in Hindi | WhatsApp Status in Punjabi |WhatsApp Status in English | Punjabi New Status | Punjabi FB Status | Punjabi Jokes | Punjabi Attitude Status | Punjabi Shayari | Punjabi Gaint Status | Punjabi WhatsApp Status | Sad Hindi Status |WhatsApp Hindi Status |Hindi Attitude Status |Hindi Facebook Status |Hindi Shayari |Funny Hindi Jokes |Romantic Hindi Status |Pappu Funny Jokes |Facebook Status |Attitude Status |Broken Heart Status | Miss Status | FriendShip Status |BirthDay Status |Good Morning Status |Miss You Status |Jokes Status |Eid Status |Valentine Status |Love Status |Diwali Status |RakshaBandhan Status |Rose Day Status |Sorry Status |Spiritual Status |Valentines Day Status | plz comment your Status i will add your comment in website with your name. i hope you enjoy this blog🙏

Punjabi Status


 

” ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
” ਤੂੰ ਬੇਸ਼ਕ ਮੇਰਾ ਪਹਿਲਾ ਪਿਆਰ ਹੈ,ਪਰ ਮੈਂ ਤੈਨੂੰ ਚਾਹਿਆ ਹੈ ਆਖਰੀ ਪਿਆਰ ਵਾਂਗੂੰ।।
” ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
” ਪਾ ਵੀਹਣੀ ਵਿੱਚ ਚੂੜਾ,ਸਾਥ ਬਣ ਗਿਆ ਗੂੜਾ।ਕੁੜੀ ਫਬਦੀ ੲੇ ਸੂਟ ਸਲਵਾਰ ਨਾਲ..ੳੁਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ।
” ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ,ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
” ਸੀਨੇ ਨਾਲ ਲਗਿਆ ਦਿਲ ਨਾ ਮੇਰਾ ਹੋ ਸਕਿਆ,ਮਿੱਠਾ ਜਿਹਾ ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।
” ਰਾਜ਼ ਖੋਲ ਦਿੰਦੇ ਨੇ ਮਾਮੂਲੀ ਜਿਹੇ ਇਸ਼ਾਰੇ ਅਕਸਰ,ਕਿੰਨੀ ਖਾਮੋਸ਼ ਮੁਹਬੱਤ ਦੀ ਜ਼ੁਬਾਨ ਹੁੰਦੀ ਏ
” ਸਿਰਫ ਇਕ ਵਾਰ ਆ ਜਾਓ ਸਾਡੇ ਦਿਲ ਚ ਆਪਣਾ ਪਿਆਰ😊 ਵੇਖਣ ਲਈ, ਫਿਰ ਵਾਪਿਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ।
” ਜਦੋਂ ਦੀਆਂ ਤੇਰੇ ਨਾਲ ਲਾਈਆਂ ਨੇ,ਦੁਨੀਆਂ ਦੀ ਭੀੜ ਤੋਂ ਬਚਦੇ ਹਾਂ,ਪਹਿਲਾਂ ਬਾਹਰੋਂ ਜਚਦੇ ਸੀ,ਅਜਕਲ ਅੰਦਰੋਂ ਜਚਦੇ ਹਾਂ😊
” ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ
” ਜਿੰਦ ਮੁੱਕ ਜਾਉ 😊ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ
” ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥😊
” ਤੇਰੀਆਂ ਹੀ ਸੋਚਾਂ ਵਿੱਚ 😊ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
” ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ 😊ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
” ਇੱਕ ਤੇਰੇ ਨਾਲ ਅੜੈ ਹਾਂ , ਜਣੀ – ਖਣੀ ਤੋਂ ਮੈਂ ਅੜਦਾ ਨੀ , ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ
” ਸਾਨੂੰ ਲੋੜ੍ਹ ਤੇਰੀ ਕਿੰਨੀ 😊ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ😊
” ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ😊
” ਇੱਕ ਵਹਿਮ ਜਿਹਾ ਕਿਉੰ ਲੱਗਦਾ ਏ …😊 ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ😊

” ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ 😊

” ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ, ਨਾ ਹੋਵੇ ਦਿਲ ਚ ਚੋਰ ਕੋਈ 🙂😊😊

Punjabi Status

” ਸੋਹਣੀ ਤਾਂ ਮੈਨੂੰ ਸਾਰੇ ਹੀ ਕਹਿੰਦੇ ਨੇ … ਪਰ ਖੁਸ਼ੀ ਤਾਂ ਤੇਰੇ ਮੋਟੋ ਕਹਿਣ ਨਾਲ ਹੁੰਦੀ ਹੈ😊

” ਕਾਸ਼ ਉਹ ਸਵੇਰੇ ਨੀਂਦ ਤੋਂ ਜਾਗਦੇ ਹੀ ਮੇਰੇ ਨਾਲ ਲੜਨ ਆਏ ਤੇ ਕਹੇ ਤੂੰ ਕੌਣ ਹੁੰਦੀ ਹੈ😊 ਮੇਰੇ ਸੁਪਨਿਆਂ ਚ ਨਾ ਆਉਣ ਵਾਲੀ😊

” ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ😊 ਤੇ ਤੇਰਾ ਨਾਂ ਵੇ, ਸੋਚਣੇ ਨੂੰ Time⌚ ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ

” ਮੈ ਤੇਰਾ ‪ਪਰਛਾਵਾਂ‬ ਨਹੀ,ਤੇਰਾ ‪ਸਾਥ‬ ਬਣਨਾ ਹੈ,😊ਜਿਸਨੂੰੰ ਕਦੇ ‪ਹਨੇਰੇ‬ ਵੀ ਦੂਰ ਨਾ ਕਰ ਸਕਣ..😊

” ਸਮਝ ਨਹੀਂ ਆਉਂਦੀ ਸੋਹਣੀਏ ਕਿਵੇਂ ਬਣ ਗਏ ਤੇਰੇ ਮੇਰੇ Link…😊 ਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings😍❤

” ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ😊

” ਰਹੀਆ ਅੱਖੀਆ ਬੇਚਾਨ ਤੇਰਾ ਮੁੱਖ ☺ ਦੇਖੇ ਬਿਨ …..ਦਿਲ ❤ ਲਗ਼ਿਆ ਨੀ ਮੇਰਾ ਦਿਲ ❤ਲਗ਼ਿਆ ਨੀ ਚੰਨਾ… ਅੱਜ ਸਾਰਾ ਦਿਨ …..😊

” ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ,😊 ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ😊

” ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙

” ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ ❤😊😋 … ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ❤😋

” ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???😊ਜਦੋਂ ਓਹ ਮੈਨੂੰ ਕਹੂਗੀ ..?g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ❤😋

” ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…😊ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ

“ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!

” ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..😊

“ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ

” ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ😊

” ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..

” ਮੈਂ ਲੱਖਾ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆ😊…ਇੰਨੀ ਦਿਲ ਵਿਚ ਰੱਖਾ ਮੈਂ ਦਿਲੇਰੀ ਸੋਹਣਿਆ…ਗੱਲ ਹਰ ਥਾ ਤੇ ਹੁੰਦੀ ਤੇਰੀ- ਮੇਰੀ ਸੋਹਣਿਆ…ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆ

” ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..😊ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….

” ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ, ਤੁਸੀ ਦਿਲ ਦੇ ਏਨੇ ਕਰੀਬ ਹੋ, ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..

” ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ

“ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ

” ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥

” ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ

“ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।

” ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ, ਤੁਸੀਂ ਰੱਖਿਆ ਜਿਹੜਾ ਲੁਕਾ ਕੇ, ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ, ਬੱਸ ਇੱਕ ਝਾਕਾ ਦੇ ਜੋ ਆ ਕੇ…

” ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।

” ਜੱਟੀ ਕਰਦੀ ਆ ਤੇਨੂੰ like !! ਬੋਹਤੇ ਪਾਖੰਡ ਜਹੇ ਨਾ ਕਰ ਚੁਪ – ਚਾਪ ਬਨਾਲਾ ਆਪਣੀ wife !!

” ਮੈ ‪ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,ਵੀਰ ਤੇਰੇ ‪‎ਚੁੱਕੀ‬ ਫ਼ਿਰਨ ਕੈਮਰਾ ‪‎ਕਹਿੰਦੇ‬ ਫ਼ੋਟੋ ਖਿਚਾਉਣੀ ‪‎Bhabhi‬ ਨਾਲ..

” ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥

” ਮੈ ਤੇਰੇ ਤੋ ਬਿਨਾ ਜੀ ਤਾ ਸਕਦਾ ਹਾ..ਪਰ ਖੁਸ਼ ਨਹੀ ਰਿਹ ਸਕਦਾ।

Punjabi Status for you

” ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।

” ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।

” ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ

ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ।।।।।

” ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ,

ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ,

ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ

” ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੱਗਦਾ

ਖੰਗੇ ਗੁਰੂ ਅੱਗੇ ਚੇਲਾ ਬਾਈ 😉 ਚੰਗਾ ਨੀ ਲੱਗਦਾ

” ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ

ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ

” ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ..

ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..

” ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ,

ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,

” ਮੰਨਿਆ ਕੇ ਖੁਸ਼ ਨਹੀਂ ,ਇਹ ਵੀ ਨਹੀਂ ਕੇ ਉਦਾਸ ਹਾਂ

ਘੱਟ ਬੋਲਣ ਦੀ ਆਦਤ ਹੈ , ਇਹ ਵੀ ਨਹੀਂ ਕੇ ਲਾਸ਼ ਹਾਂ

” ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌

ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..

” ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ

ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..

” 👦Main taiNu👉👧 chAunda hAan

👧Tainu kyun 👎khaBaR Nahi💗👉👉😙

” ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,

ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

” 👆��ਮੈ 👦ਤੇ ਕਦੇ ਕਿਸੇ ਕੁੜੀ 🙋ਤੋ ਪੈੱਨ✒ ਨਹੀ❌ ਮੰਗਿਅਾ ਫੇਰ ਤੇਰੇ 🙋ਕੋਲੋ ਦਿਲ❤ ਕਿਵੇ ਮੰਗ ਲਾ..

” ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ☺

ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.👌

” Lifetime ਅਸੀ tere ❤❤ch

ਕਰਨਾ stay😊

Every day ਤੈਨੂੰ paun ☺☺ਲਈ

Main karda pray

” ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ

ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…ਕੋਈ

” ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ

ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ 😊

” ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..

” ਹਥਿਆਰ ਤਾ ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,

ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ ।

“ਸਾਦੇ ਜੇ ਆ ਬੰਦੇ, ਸਾਡੀ SIMPLE ਜੀ LOOK ਨੀ

ਪਿੰਡ ਵਿਚ ਚੱਲੇ ਨਾਮ ਸਾਡਾ,ਪੂਰੀ ਏਰੀਏ ਚ ਠੁੱਕ ਨੀ।

“ਕਹਿੰਦੀ ਝੂਟਾ ਦੇਦੇ ਹਾਣ ਦਿਆ,

ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ,

ਮੈ ਕਿਹਾ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ,

ਤੂੰ jhootte ਦੀ ਗੱਲ ਕਰਦੀ ਆਂ😊 ?

” ਨਾਲ yaar ਰਹਿੰਦੇ ਜੋ ਗਾਡਰਾਂ ਜਿਹੇ ੳਹੀ secuirty ਨੇ z ਬਣਦੇ ।

” ਸੋਚ Approach ਪੂਰੀ ਕੈਮ ਰੱਖੀ ਏ ,

ਜਿੰਨਾਂ ਚਿਰ Life ਗੱਲ ਖਰੀ ਕਰਦੇ ।

Att Punjabi Status 

” ਆਹੁਦੇਦਾਰੀਆਂ ਪਾਉਣ ਲਈ ਐਵੇ ਤਲਵੇ ਨੀ ਚੱਟੀ ਦੇ,

ਜਿੰਦਗੀ ਦੇ ਵਿੱਚ ਬੱਲਿਆ ਸਦਾ ਅਸੂਲ ਉੱਚੇ ਰੱਖੀ ਦੇ।

ਅਸੀ ਜਿੰਨਾਂ ਨਾਲ ਬੈਠਦੇ ਆਂ ਬੱਲਿਆ

ੳਨਾਂ ਨਾਲ ਖੜਦੇ ਵੀ ਆਂ।

” ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ

ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ ।

” ਸਾਹਾ ਵਿਚ ਭਰੀ ਪੂਰੀ 🔥ਅੱਗ ਬੱਲੇਆ

ਗੱਲਾ ਵਿਚ ਨਾ ਕਿਸੇ ਦੀ ਛਾਤੀ ਪਾੜੀਏ ।

” ਜੇ ਕੁੱਤੇ 🐐 ਕਪਾਹ ਦਾ ਖੇਤ 🌾 ਟੱਪ ਜਾਣ ਤਾਂ

ਉਹ ਰਜਾਈਆ ਨੀ ਭਰਾ ਲੈਂਦੇ ਮਿੱਠਿਆ ।

” ਮਹਿਸੂਸ ਤਾ ਕਰ ਮੇਰੀ ਝੱਲੀ ਜਿਹੀ ਮੁਹੱਬਤ ਨੂੰ ,

ਤੇਰੇ ਦਿਲ ਦੀ ਕਿਸੇ ਨੁਕਰੇ ਰਹਿੰਦੀ ਹੋਣੀ ਜਰੂਰ ਏ ,

ਜਮ੍ਹਾਂ ਹੀ ਤੇਰੇ ਵਰਗੀ qute ਜਿਹੀ।

” ਤੇਰੀਆਂ ਹੀ ਸੋਚਾਂ ਵਿਚ ਰਹਾਂ ਮੈ ਗਵਾਚਾ,

ਖ਼ਬਰ ਨਾ ਮੈਨੂੰ ਸੰਸਾਰ ਦੀ ,

ਬਾਕੀ ਦੁਨੀਆਂ ਤੋਂ ਦੱਸ ਕੇ ਏ ਮੈਂ ਲੈਣਾ ,

ਮੇਨੂ ਲੋੜ ਬਸ ਇਕੋ ਤੇਰੇ ਪਿਆਰ ਦੀ।

” ਜੀਣਾ ਮਰਨਾ ਹੋਵੇ ਨਾਲ ਤੇਰੇ,

ਕਦੇ ਨਾ ਸਾਹ ਤੇਰੇ ਤੋਂ ਵੱਖ ਹੋਵੇ ,

ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ,

ਬਸ ਇੰਨਾ ਕੁ ਮੇਰਾ ਹੱਕ ਹੋਵੇ।

” ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ ,

” ਗੱਲ ਸੱਚ ਏ ਜਮ੍ਹਾ,ਕਮਲੀ ਮੈਨੂੰ ਬਾਹਲਾ ਚਾਹੁੰਦੀ ਏ।

” ਕੋਈ ਗੱਲ ਤਾ ਤੇਰੇ ਵਿਚ ਵੀ ਏ ਸੱਜਣਾ,

ਇੰਨੀ ਸੇਤੀ ਤਾ ਸਾਡਾ ਦਿਲ ਬੇਈਮਾਨ ਨਹੀਂ ਹੁੰਦਾ।

” ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ ,

ਹਰ ਗਮ ਤੋਂ ਤੁਸੀ ਅਣਜਾਣ ਰਹੋ ,

ਖੁਸ਼ੀਆਂ ਭਰੀ ਹੋਵੇ ਤੁਹਾਡੀ ਜ਼ਿੰਦਗੀ ,

ਇਹੀ ਰੱਬ ਕੋਲ ਦੁਆ ਕਰਦੇ ਹਾਂ।

” ਬੇਸ਼ੱਕ ਮੈ ਤੇਰੇ ਨਾਲ ਸਾਰਾ ਦਿਨ Chat ਕਰ ਲਵਾ,

ਪਰ ਦਿਲ ਨੂੰ ਸਕੂਨ ਤਾ ਤੈਨੂੰ ਦੇਖ ਕੇ ਹੀ ਮਿਲਦਾ ਹੈ।

” ਤੇਰੇ ਨਾਲ ਪਿਆਰ ਕੁਜ ਅਲੱਗ ਜੇਹਾ ਕਰਦੇ ਆ ਅਸੀਂ ,

ਤੂੰ ਮੇਰੇ ਖਿਆਲਾਂ ਵਿਚ ਘੱਟ ਤੇ ਦੁਆਵਾਂ ਵਿਚ ਜਿਆਦਾ ਏ।

” ਤੂੰ ਹੀ ਮੇਰੀ ਜ਼ਿੰਦਗੀ ,

ਤੂੰ ਹੀ ਮੇਰੀ ਜਾਨ,

ਤੇਰੇ ਉੱਤੇ ਮੇਰਾ ਸਬ ਕੁਜ ਕੁਰਬਾਨ।

” ਰੱਬ ਕੋਲੋਂ ਬਸ ਇਹੋ ਮੰਗਦੇ ਹਾਂ ,

ਹਲਾਤ ਚਾਹੇ ਕੋਈ ਵੀ ਹੋਵੇ ਪਰ ਸਾਥ ਤੇਰਾ ਹੋਵੇ।

” ਪਤਾ ਨਹੀਂ ਕਿ ਨਸ਼ਾ ਹੈ ਤੇਰੇ ਪਿਆਰ ਵਿਚ ,

ਇਕ ਦਿਨ ਗੱਲ ਨਾ ਕਰ ਤਾ ਰੂਹ ਟੁੱਟਣ ਲੱਗ ਜਾਂਦੀ ਏ।

” ਮੇਰੀ ਜ਼ਿੰਦਗੀ ਦੇ ਵਿਚ ਮੇਰੇ ਸੱਜਣਾ ਵੇ ,

ਮੇਰੇ ਤੋਂ ਵੱਧ ਖਾਸ ਜਗ੍ਹਾ ਵੀ ਤੇਰੀ ਏ।

” ਮੇਨੂ ਮਾਨ ਏ ਸੋਹਣਿਆਂ ਲਿਖੀਆਂ ਤਕਦੀਰਾਂ ਤੇ ,

ਤੇਰਾ ਇਸ਼ਕ ਜੋ ਲਿਖ ਦਿੱਤਾ ਵਿਚ ਲਕੀਰਾਂ ਦੇ।

” ਇਕ ਆਖੇ ਤੇ ਦੂਜਾ ਸਮਝੇ,

ਇਹੀ ਰੰਗ ਨੇ ਇਸ਼ਕੇ ਦੇ ,

ਖੱਟੇ ਮਿੱਠੇ ਝੂਠੇ ਝਗੜੇ ,

ਇਹੀ ਤਾ ਅੰਗ ਨੇ ਇਸ਼ਕੇ ਦੇ।

” ਜੇ ਕੀਤਾ ਸਾਡੇ ਨਾਲ ਪਿਆਰ ਤਾਂ ਕਦੇ ਸਾਥ ਨਾ ਛੱਡੀ,

ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ।

Punjabi Status