Welcome in getpunjabistatus website here you will get a unlimited Status in Punjabi Status | Hindi Status | English Status | WhatsApp Status | WhatsApp Status in Hindi | WhatsApp Status in Punjabi |WhatsApp Status in English | Punjabi New Status | Punjabi FB Status | Punjabi Jokes | Punjabi Attitude Status | Punjabi Shayari | Punjabi Gaint Status | Punjabi WhatsApp Status | Sad Hindi Status |WhatsApp Hindi Status |Hindi Attitude Status |Hindi Facebook Status |Hindi Shayari |Funny Hindi Jokes |Romantic Hindi Status |Pappu Funny Jokes |Facebook Status |Attitude Status |Broken Heart Status | Miss Status |

FriendShip Status |BirthDay Status |Good Morning Status |Miss You Status |Jokes Status |Eid Status |Valentine Status |Love Status |Diwali Status |RakshaBandhan Status |Rose Day Status |Sorry Status |Spiritual Status |Valentines Day Status |
plz comment your Status i will add your comment in website with your name. i hope you enjoy this blog🙏
  1.     “Punjabi  Attitude status for boys

” ਹਥਿਆਰ ਤਾ ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,
ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ ।

“ਸਾਦੇ ਜੇ ਆ ਬੰਦੇ, ਸਾਡੀ SIMPLE ਜੀ LOOK ਨੀ
ਪਿੰਡ ਵਿਚ ਚੱਲੇ ਨਾਮ ਸਾਡਾ,ਪੂਰੀ ਏਰੀਏ ਚ ਠੁੱਕ ਨੀ।

” ਕਹਿੰਦੀ ਝੂਟਾ ਦੇਦੇ ਹਾਣ ਦਿਆ,
ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ,
ਮੈ ਕਿਹਾ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ,
ਤੂੰ jhootte ਦੀ ਗੱਲ ਕਰਦੀ ਆਂ😊 ?

” ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ।

” ਮੈਨੂੰ ਉਤੋ ਉਤੋ ਆਖ ਦੀਆ ਪੇਂਡੂ ਜਿਹਾ ਮੁੰਡਾ👬ਉਝ ਮਿੱਤਰਾ ਦੀ look ਦੀਆ ਫ਼ੈਨ ਕੁੜੀਆ।

” ਨਾਲ yaar ਰਹਿੰਦੇ ਜੋ ਗਾਡਰਾਂ ਜਿਹੇ ੳਹੀ secuirty ਨੇ z ਬਣਦੇ ।

” ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

” ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.

” ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃

” ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ

” ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।

” ਜਿਸ ਕੋਲ ਗੱਡੀ ਉਸ ਕੋਲ ਨੱਡੀ … ਬਾਕੀ ਮੇਰੇ ਵਰਗੇ ਖੜੇ ਨੇ ਮੂੰਹ ਅੱਡੀ..ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….

” ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ

” ਭਾਰੀ ਭਰੀ ਪਈ ਆ ਨੀ ਅੱਗ LIFE ਚ :/

_ ni ਤੰ ਹੋਣਾ ਨਹੀੳ fiTT ਸਾਡੀ ਠੱਗ LIFE ਚ

” Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ

2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫 ‬

” ਤੂੰ ਆਪਣੇ ਆਪ ਨੂੰ ਵੱਡੀ ਸਮਝੇ ਹੀਰ ਨੀਂ

ਮੈਨੂੰ ਤਾਂ ਤੂੰ ਲੱਗਦੀ ਏ ਪੈਸੇ ਦੀ ਪੀਰ ਨੀਂ

” ਸਾਡੀਆ ਗੱਲਾ ਹਮੇਸ਼ਾ ਪਿਠ ਪਿੱਛੇ ਈ ਹੋਣਗੀਆ

ਕੋਈ ਲੰਡੂ ਬੰਦਾ ਮੁਹ ਤੇ ਕਰਨ ਦੀ ਜੁਰਤ ਨੀ ਰੱਖਦਾ 💪🏻🔫

“ਸੋਚ Approach ਪੂਰੀ ਕੈਮ ਰੱਖੀ ਏ ,
ਜਿੰਨਾਂ ਚਿਰ Life ਗੱਲ ਖਰੀ ਕਰਦੇ ।

” ਬਿਨਾਂ ਗੱਲੋਂ ਕਿਸੇ ਨਾਲ ਖਾਈਏ ਖਾਰ ਨਾਂ,
ਵਾਰ ਦਈਏ ਜ਼ਿੰਦ ਜੇ ਕੋਈ ਮੰਗੇ ਪਿਆਰ 💓 ਨਾਲ।


ਆਹੁਦੇਦਾਰੀਆਂ ਪਾਉਣ ਲਈ ਐਵੇ ਤਲਵੇ ਨੀ ਚੱਟੀ ਦੇ,
ਜਿੰਦਗੀ ਦੇ ਵਿੱਚ ਬੱਲਿਆ ਸਦਾ ਅਸੂਲ ਉੱਚੇ ਰੱਖੀ ਦੇ।

“ਅਸੀ ਜਿੰਨਾਂ ਨਾਲ ਬੈਠਦੇ ਆਂ ਬੱਲਿਆ
ੳਨਾਂ ਨਾਲ ਖੜਦੇ ਵੀ ਆਂ।

” ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ
ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ ।

” ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ….
ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ 👀ਅੱਖ ਦਾ
😇

” ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।

” ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।

” ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।

” ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ

” ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…

” ਜਿਸ ਲਈ ਨਿੱਤ ‪Status‬ ਪਾਉਨੇ ਆ.. ਪਤਾ ਲੱਗਾ ਉਹਦੇ ‪ਫੋਨ‬ ਚ ਤਾਂ ‪ਪੰਜਾਬੀ‬ ਆਉਦੀ ਨਹੀਂ

” ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ।

” ਕੀਤੀਅਾਂ ਬਾਪੂ ਨੇ ਸਭ ਰੀਝਾਂ ਪੂਰੀਅਾਂ…..:)
ਮੰਨੀ ਹਾਰ 👎 ਨਾ ☝ ਮੈਂ … ਮੰਨੇ ਰੱਬ ਦੇ ਭਾਣੇ 🙏 ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ…

” ਭੇੜਿਆ ਇੰਨਾ ਵੀ ਰੁਵਾਇਆ ਨਾ ਕਰ …. ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ ਦਾ ਨਹੀਂ ਆਉਂਦਾ

” ਬੁਰੇ ਉਹ ਵੀ ਨਹੀਂ .. ਮਾੜੇ ਅਸੀਂ ਵੀ ਨਹੀਂ … ਬਸ ਵਿਚਲੇ ਲੋਕਾਂ ਦੀ ਮਿਹਰਬਾਨੀਆਂ ਮਾਰ ਗਈਆਂ।

” ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ💞💞 ਕੁੜੀ ਏਸੀ ਤੂੰ ਲਿਖੀ ✍ਵਿੱਚ ਤਕਦੀਰ ਮਾਲਕਾ💞💞

” ਲੋਕਾਂ ਦੀਆਂ👉⏰ਵੇਟਿੰਗਾਂ ਚ ਰਹਿਣ👸ਨੱਡੀਆਂ..
ਸਾਡੀਆਂ ⏰ਉਡੀਕਾਂ ਸਾਡੇ 🙌ਯਾਰ ਕਰਦੇ👏👌..

” ਇੰਨਾ #attitude ਨਾ ਦਿਖਾਇਆ ਕਰ ਵੇ…..
ਜਿੰਨੀਆਂ ਕੁਡ਼ੀਆਂ ਤੇਰੀ #chat_list ਵਿੱਚ ਨੇ
ਉਸ ਤੋਂ #triple ਮੁੰਡੇ ਮੇਰੀ #block_list ਵਿੱਚ ਨੇ.

” ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ…

” ਗਿੱਦੜ ਨੀ ਖੱੜਦੇ ਮੂਹਰੇ ‪ਬੱਬਰ‬ ਸ਼ੇਰਾਂ ਦੇ ..ਲੁੱਟਦੇ ਅਾ ਫੁੱਲ ‪‎ਨਜ਼ਾਰੇ‬ ਮਾਲਕ ਦੀਆਂ ਮੇਹਰਾਂ ਨੇ..

” ਵਜੂਦ ਨੂੰ ਸਲਾਮਾਂ ✋🏻ਹੁੰਦੀਆਂ ਅਤੇ ਹਿੱਕ ਚ’ 💪🏻ਜੋਰ ਬੱਲੀਏ✌🏻
ਪੈਸੇ 💵ਟਕੇ ਅਤੇ ਰੰਨਾਂ 👼🏻ਪਿਛੇ ਜੋ ਮਰਦੇ ਉਹ ਹੋਣਗੇ ਹੋਰ ਬੱਲੀਏ😏

” ਸਾਹਾ ਵਿਚ ਭਰੀ ਪੂਰੀ 🔥ਅੱਗ ਬੱਲੇਆ
ਗੱਲਾ ਵਿਚ ਨਾ ਕਿਸੇ ਦੀ ਛਾਤੀ ਪਾੜੀਏ ।

” ਜੇ ਕੁੱਤੇ 🐐 ਕਪਾਹ ਦਾ ਖੇਤ 🌾 ਟੱਪ ਜਾਣ ਤਾਂ
ਉਹ ਰਜਾਈਆ ਨੀ ਭਰਾ ਲੈਂਦੇ ਮਿੱਠਿਆ ।

” ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ,
ਪਰ ਰੋਹਬ ਵੀ ਨੀ ਝਲਦੇ ਕਿਸੇ LaNdU ਬੰਦੇ ਦਾ ।

” ਉਸ ਮਾਲਕ 🙏 ਦੀਆਂ ਸਿਰ ਤੇ ਮਿਹਰਾਂ ਨੇ
ਦਿਨ ਰਾਤ ਸ਼ੁਕਰਾਨਾ ਕਰਦੇ ਆਂ
ਚੁੱਪ ਰਹਿਨਾ ਸਾਡੀ ਆਦਤ ਏ,
ਨਾ ਸਮਝੀਂ ਕਿਸੇ ਤੋਂ 💪 ਡਰਦੇ ਆਂ ।

” ਜਿਹੜੇ👇🏼ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* 👎👎

ਸੁਪਨਾ 👍ਤਾਂ ਸੋਹਣਾ ਪਰ 👎🏼ਰਹਿਣਾ ਸੁਪਨਾ ਹੀ ਆ

” ਿਜਹੜੇਆ ਕੰਮਾ ਨੂੰ ਤੌਬਾ ਕਰੇ ਦੁਨੀਆ ਓਹਣਾ ਕੰਮਾ ਨੂੰ # ਮੁੰਡਾ ਰੋਜ ਛੇੜੇ ਨੀ 🤓

” ਹਾਕਾ ਮਾਰਦੇ 🌊ਤੂਫਾਨ ਨਾਲ ਖਹਿਣ ਨੂੰ
ਹਜੇ ਹਨੇਰੀਅਾ💨 ਨਾ ਖਹਿਣ ਜੋਗੇ ਹੋੲੇ ਨੀ

” 3-4 #ਬੰਦਿਅਾਂ ਦਾ ਕੰਡਾ 😡 ਕੱਢਣਾ 🔫🔫
ਬਾਹਲੀ 👆👉 ਕਿਸੇ ਨਾਲ ਲਾਗ ਡਾਟ 🙌 ਨੀ 😊

” DeSi ਜੇ ਬੰਦੇ ਹਾਂ ਫੁਕਰਿਆਂ ਨਾਲ ਸੋਚ ਰਲਦੀ ਨੀ
TeNu ਨੀਵੇ ਪਸੰਦ ਨੀ ਉੱਚਿਆਂ ਨਾਲ ਸਾਡੀ ਬਣਦੀ ਨੀ .

” 👉ਸਾਡਾ ਦੇਸੀਆਂ👨 ਦੇਸੀ ਏ ਸੁਭਾਅ ਕੁੜੀਏ👩👩
,🙇 ਤੂੰ ਚੱਕ attitude ਖਸਮਾਂ ਨੂੰ ਖਾ ਕੁੜੀਏ👎👎

👉ਸਾਨੂੰ ਪੈਂਡੂਆਂ 👳ਨੂੰ ਪਿੰਡ ਆ ਜੰਨਤ ਵਰਗਾ,🌒🌑
👉 ਤੇਰੇ ਸ਼ਹਿਰ👎%#/ਦਾ ਕੀ ਸਾਨੂੰ ਦੱਸ ਭਾਅ ਕੁੜੀਏ..

” ਵਜੂਦ ਨੂੰ ਸਲਾਮਾਂ ✋🏻ਹੁੰਦੀਆਂ ਅਤੇ ਹਿੱਕ ਚ’ 💪🏻ਜੋਰ ਬੱਲੀਏ✌🏻
ਪੈਸੇ 💵ਟਕੇ ਅਤੇ ਰੰਨਾਂ 👼🏻ਪਿਛੇ ਜੋ ਮਰਦੇ ਉਹ ਹੋਣਗੇ ਹੋਰ ਬੱਲੀਏ😏

“ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ

ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ

” ਜੱਟ 💪🏻😎 ਤਾਂ ਹਿਸਾਬ 👎ਦੂਣਾ ਕੱਰ ਮੋੜਦਾ 👌🏻

ਭਾਵੇ ਯਾਰੀ 🤝ਰੱਖ ਲਈ ਭਾਵੇ 🚨🗡ਵਾਰ ਕਰ ਲਈ!!

” ਵਕਤ ਗੂਗਾਂ ਨਹੀਂ ਬਸ ਮੌਨ ਆ..

.

Time ਆਉਣ ਤੇ ਦਸਾਗੇ ਅਸੀਂ ਕੋਣ ਅਾ!

” ਸਾਨੂੰ ਦੇਖ ਕੇ ਤਾਂ ਕਮਲਿੲੇ🙋 ਲੋਕ 👥ਸ਼ੌਕ ਪਾਲ ਦੇ ਅਾ ਤੇ 🤦🏼‍♀ਤੂੰ ਸਾਨੂੰ ਪਾੳੁਣ 🤷🏼‍♂ਦਾ ਸ਼ੌਕ ਪਾਲੀ ਫਿਰਦੀ ੲੇ_

” ਆਉਦੀਆਂ ਨੀ ਲੋਟ ਬੀਬਾ ਆਕੜਾਂ ਜੇ ਤੇਰੀਆਂ😏

Munde ਉੱਤੇ Senti ਨੇ ਹੋਰ ਵੀ ਬਥੇਰੀਆਂ👫.

” ਸੋਹਣੇ💞ਦਿਲ ਵਾਲੀ ਦੀ ਐ ਭਾਲ Yaar ਨੂੰ,,ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ😉..ਪਹਿਲੇ☝ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,,ਦੂਜੇ ✌ ਦਰਜ਼ੇ ਤੇ ਰੱਖੇ ਸਦਾ ਯਾਰ ਬੱਲੀਏ

” ਖੀਆਂ😯 ਨੂੰ ਕੈਦੇ ਲੋਣ ਸਿੰਦ ਕੇ ਨਿਸ਼ਾਨਾਂ🔫

ਮਾੜੀ ਮੋਟੀ ਸੱਟ😡 ਗੋਲਦਾ ਨੀਂ ਸੂਰਮਾਂ🔚

” ਖਤਰਾ ਏ ਇਸ ਦੋਰ ਵਿੱਚ,ਬੁਜ ਦਿਲਾ ਤੋ ਦਲੇਰਾਂ ਨੂੰ

.

ਧੋਖੇ ਨਾਲ ਤਾਂ ਕੱਟ ਜਾਂਦੇ ਨੇ ਕੁੱਤੇ ਵੀ ਸ਼ੇਰਾ ਨੂੰ

” ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ ਵੈਰੀਆ ਦੇ ਨਾਗ ਸੀਨੇ ਲੜਿਆ ਪਿਆ

” 👉👉ਬਦਨਾਮੀ 🤦‍♂ਜਾ ਮਸ਼ਹੂਰੀ 🙋‍♂ਉਸ ਬੰਦੇ 👦ਦੀ ਹੁੰਦੀ ਏ

ਜੋ ਕੁਜ਼ 🤔ਕਰਨ ਦੀ ਹਿੰਮਤ💪 ਰੱਖਦਾ ਹੋਵੇ ਘਰੇ🏯 ਲੁਕ ਕੇ ਬੈਠਣ💺 ਵਾਲਿਆਂ ਦੀ ਗੱਲ 🗣

ਤੇ ਘਰਦੇ👨‍👩‍👧‍👦 ਵੀ ਨੀ👎🤚 ਕਰਦੇ

” ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ…

ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ

” ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ ,

ਨਾ ਇਸ਼ਾਰਿਆਂ ਉੱਤੇ ਨੱਚੇ ਹਾਂ

ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ ,

ਪਰ ਮਾਣ ਬੜਾ ਕਿ ਸੱਚੇ ਹਾਂ

” �ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ।

ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ। ।

�ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ।

ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕੲੀ ਖੜੀਆਂ

” ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..

ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.

ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ

VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻

” ਮਿਜ਼ਾਲ ਦੋਸਤਾਂ ਦੀ ਕੀ ਵਿਸਾਰ ਦੇਣ ਭਲਾ,

ਦੁਸ਼ਮਣਾ ਤੋਂ ਵੀ ਨਹੀਂ ਮੈਂ ਭੁੱਲਾਇਆ ਜਵਾਂਗਾ..

” #ਜੇ #ਪੁੱਠੇ #ਪੰਗੇ #ਆਪਾ #ਛੱਡ #ਤੇ #ਫਿਰ #ਦੁਨੀਆ #ਦੇ #ਦੂਰ #ਕਿਹੜਾ #ਵਹਿਮ #ਕਰੂਗਾ,,

#ਯਾਰੀਆ #ਦੇ #ਜਦੋ #ਕਦੇ #ਹੋਣੇ #ਚਰਚੇ #ਮਿੱਤਰਾਂ #ਦੀ #ਗੱਲ #ਆਪੇ #TIME ⌚ #ਕਰੂਗਾ… 🔫

” #CHKDE #NI #TIME #JNI #KHNI #ਨਾਰ #DA..👉??

#ਚਿੱਟੇ #TO #ਭੈੜਾ #CHARACTER #TERE #ਯਾਰ #DA.. 👉🔫💥💥💥💥💥💥

” ਜਾਨ ਵਾਰੀ ਦੀ ਆ ਯਾਰਾਂ ਤੋਂ ਮਿੱਠਿਆ,

ਮੁਨਾਫੇ ਨੀ ਭਾਲਦੇ

ਥੰਮਾਂ ਵਰਗੇ ਜੋ ਨਾਲ ਖੜਦੇ ਨੇ,

ਫੂਕ ਮਾਰਿਆਂ ਉੱਡਣ ਆਲੇ ਲਫਾਫੇ ਨੀ ਪਾਲਦੇ

” ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ.. 🌾ਉਂਝ ਕਿਥੇ ਦੱਬ ਦੇ ਆ🤗🤗🤗ਬਾਬਾ ਸੁੱਖ ਰੱਖੇ।।

” Devil_ਆਂ_ਦੇ_ਨਾਲ਼_ਨਾਂ_ਤੂੰ_ਖੇਡ_ਨਖ਼ਰੋ_☝️#ਵਾਰਦਾਤ_ਹੁੰਦੀ_ਦਾ_ਪਤਾ_ਨੀ_ਲੱਗਣਾ_

” Road ਤੇ ਕੌਠੀ🏠 ਕੋਲ ਗੱਡੀਆਂ🚕🚗 ਨਹੀ ਬਾਹਲੀਆਂ

2-2 ⚖ਕਿਲੌ ਰੌਂਦ ਸਾਡੀਆਂ ਮੰਗਣ 👉🏻ਦੌਨਾਲੀਆਂ🔫

” ਰੱਖੀ ਨਾ ਭੁਲੇਖਾ ਪਾ ਲੀ ਟੈਮ 🕛

ਮੰਗੇ ਗਾ 🙏 ਮਾਫੀਆ ਅਸੀ ਕਰਨਾ ਨੀ ਰੈਮ

ਵੈਰੀ ਲਲਕਾਰ ਕੇ ਮੈਦਾਨ ਛੱਡਣੇ

ਏਦਾਂ ਤਾਂ ਸਵਾਦ ਕਾਕਾ ਅਉਦੇ ਨੀ ਹੰੁਦੇ

” ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻

ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ –

” 👍ਹੋ ਅੈਵੇ 🔫ਮਾਰਦੇ ☝️ੲੇ ਗੱਲਾ,”,👆ਕੋੲੀ ਖੜਦਾ 👎ਨੀ ਕੱਲਾ👊ਅੈਵੇ ਟੱਪਦੀ ੲੇ ਮੱਚਰੀ #ਲੰਗੋੜ 🔫#ਕੱਲ ਦੀ

” ਜੇ ਬੂਟੇ🌱ਔਰ ਬੋਹੜ ਚ’👐ਫਰਕ਼ ਜਾਣਦਾ ਏਂ

ਤਾਂ💪SaaDeYa ਜੜਾਂ🌿ਨਾਲ ਪੰਗੇ ਲੈਣੇ ਬੰਦ✋ਕਰਦੇ

” ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ

” ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ

ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।

” ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ🤷🏻‍♂️

.

.ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ

” ਚੰਡੀਗੜ੍ਹ ਦੀ ਸ਼ਰਾਬ ਵਾਂਗੂੰ ਤੂੰ ਸਸਤੀ 🍺🍻ਨੀ ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ 😂😂

” ਸ਼ੋਂਕੀ ਪੂਰੇ ਅਾ ਨਾ Showoff ਕਰਦੇ

.

ਪੈਰ ਖੋਲੀ ਦੇ ਨੇ ਚਾਦਰ ਨੂੰ ਦੇਖ ਕੇ

” #ਕੁੰਡੀ_⚓#_ਅੜੀ_ਤੋਂ_ਚਗਾਠਾਂ_🚪#_ਨਈਓ_ਪੱਟਦੇ

#ਨੀ_ਯਾਰ_ਪੂਰਾ_ਕਿਲਾ_🏰#_ਢਾਉਂਦੇ_ਨੇ🏒

#ਜਾਨ_😎#_ੳੁਹਨਾਂ_ੳੁੱਤੋ_ਦੇੲੀੲੇ_😄#_ਵਾਰ_ਮਿੱਤਰੋ

#ਜਿਹੜੇ_ਸਾਨੂੰ_ਦਿਲੋਂ_ਚਾੳੁਂਦੇ_ਨੇ..

” ज़िन्दगी के लिए जान ज़रूरी हे, पाने के लिए अरमान ज़रूरी हे, हमारे पास चाहे कितना भी हो गम, पर आपके चहेरे पर मुस्कान ज़रूरी हे.

” दोनों जानते है की हम नहीं एक-दूसरे के नसीब में,

फिर भी मोहब्बत दिन-ब-दिन बे-पनाह होती जा रही है !!

” लम्हें ये सुहाने साथ हो ना हो,

कल मे आज जैसी बात हो ना हो,

आपका प्यार हमेशा इस दिल में रहेगा,

चाहे पूरी उम्र मुलाकात हो ना हो..

” मंजिल का नाराज होना भी जायज था…

हम भी तो अजनबी राहों से दिल लगा बैठे थे…

” ਪਿਆਰ💑ਨਾਲ ਖੱਟਣਾ ਜੇ☝ਪਿਆਰ ਸੱਜਣਾ,ਹੱਸ😊ਖੇਡ ਜਿੰਦਗੀ ਲਘਾ✈ ਸੱਜਣਾ,👌ਲੁੱਟੀ ਚੱਲ ਮੌਜਾ ਨੀਵਾ ਹੌਕੇ🙏ਕਿਉਕੀ ਇਸ ਦੁਨੀਆ ਤੇ ਮਿਲਣਾ ਨੀ ਵਾਰ👎 ਵਾਰ ਸੱਜਣਾ

” ਕਾਗਜ਼ਾਂ ਦੇ ਸ਼ੇਰ ਨਹੀਂ ਦਹਾੜ ਮਾਰਦੇ

.

Jatt ਸੌਦੇ ਕਰਦਾ ਏ ਆਰ – ਪਾਰ ਦੇ

” ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ

ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ

” ..😎#ATTITUDE ਹੋਣ ਨਾਲ #ਕੁਝ ਨਹੀਂ ਹੁੰਦਾ #SMILE☺

#ਇੰਦਾਂ ਦੀ #ਦੳ ਕਿ #ਲੋਕਾਂ👬👥👬 ਦੇ

#ਦਿਲ ❤️ਮਚ ਜਾਣ

” ਜੇ ਤੂੰ ਬਾਅਲੀ ਅੱਤ ਬੱਣਦੀ,

ਜੱੱਟ ਕਹੀ ਗੱਲ ਵੀ STATUS ਬਣਦੀ,

” #ਉਹ ਹੋਵੇ ਨਾ #ਸੂਨੱਖੀ👰ਹੋਵੇ #ਵਾਦਿਆਂ🤝ਦੀ ਪੱਕੀ,

#ਪਿਆਰ💏ਵਿੱਚ #ਪਾਵੇ ਕੋਈ #ਘਾਟ ਨਾ✋

#Jean’an👖ਵਾਲੀਆਂ ਨੂੰ ਬਹੁਤਾ #follow ਨਹੀਓ ਕੀਤਾ,

#ਸੂਟ ਵਾਲੀ #ਜੁੱੜੂ ਸਾਡੇ #Heart💖💖ਨਾਲ..😎👌

” ਸ਼ੇਰ 🦁ਭਾਵੇ ਛਾਂਤ ਸੁਭਾਅ ਦਾ ਵੀ ਹੋਵੇ

ਪਰ ਗਿੱਦੜ੍ਹਾ 🦊ਚ ਖੌਫ ਤਾ ਹਮੇਸ਼ਾ ਹੀ ਉਸਦਾ ਰਹਿੰਦਾ ਏ

” ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ

ਸੋਖੀਆਂ ਨੀ ਪਾਉਣੀਆਂ ਬੁੰਲਦੀਆਂ

” ਲੋਕੀ ਆਖਦੇ ਨੇ ਗਾਹ 👳ਮੁੰਡਾ ਪਾਈ ਜਾਂਦਾ ਆ.

ਕਿੱਥੋਂ 📷ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ.

ਕਈ #facebook ਵਾਲੇ 👲ਉਸਤਾਦ ਆਖਦੇ

ਓੁਹ 👌ਅੱਤ ਉੱਤੇ 👌ਅੱਤ ਕਰਵਾਈ ਜਾਂਦਾ ਆ..

” #ਤੇਰੀਆਂ👧 ਸਹੇਲੀਆਂ👭 ਤਾਂ ਤੋੜ✋ ਦੀਆਂ ਦਿਲ💔

.

#GOLI 🔫 ਮਿੱਤਰਾ ਦੀ ☠ ਚੀਰ ਦੀ ਆ 💪ਹੱਡ ਨੀ

” 🎭 ਖਡੇ jehde ਨਾਲ👬 #Dil❤ਵਿੱਚ ਵੱਸਦੇ⚓

🖤ਦੋਗਲੇ c ਜਿਹੜੇ🤺 ਸਾਡੀ yaari ਛੱਡਗੇ

” ਮਾੜੇ👎#Bnde ਨੂੰ nA❌ਜੀਣ #denDi☝ ਦੁਨੀਆਂ

ਜੇ Rahiye💪 #ਤੱੜ੍ਹ naaL ਤਾਂ loKi👬 #ਬਦਮਾਸ਼💪 kehnDe..💥🔫

” GENTLE👔 ਜੀ LOOK👌🏻 ਤੇ ਕਰੀਮ ਡੁੱਲਦੀ

ਤਾਂ☝ ਵੀ ਬਹੁਤਾ ਚੱਕਦਾ ਨਾ Rate💵 ਗੱਭਰੂ❤🤗🤗

ਪਸੰਦ ਨਹੀੳੁ ਕੰਮ ਜੋ… ਕਿਰਦਾਰਾ ਦੇ ਖਿਲਾਫ ਨੇ

ਰੰਗ ਭਾਵੇ ਥੋੜੇ ਪੱਕੇ…♥️ ਪੂਰੇ ਸਾਫ ਨੇ💯

” ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ

ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ🙏🙏

” pahwa 😇 jehde chej bnjh trend mundya😈 jatti att😊 jatti siraa 😉 jatti end😄 Mundya

” ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ

” ਏਵੇਂ ਲੱਡੀ ਬੁਚੀਆ ਦਾ ਰੱਖੇਆ ਨਾ ਖੋਫ ਬੱਲੀਏ

ਜਾਣਾ ਟੌਹਰ👌🏻✌🏻 ਨਾਲ ਜੱਟ ਨੇ ਜਵਾਨੀ ਮਾਣ ਕੇ.

” ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ….ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ

” ਤੇਰੇ #Yaar ਨੇ ਤਾਂ ਕੀਤੀ ਸ਼ੁਰੂਆਤ ਆ

ਲੋਕੀ ਕਹਿੰਦੇ #End ਹੋ ਗਿਆ

” ਕੱਲੇ ਲਲਕਾਰੇ ਨਾਲ ਮੋੜ ਦੂ

ਆਖੀ #Jatt ਨਾ

ਜੇ ਲੋੜ ਪੈ ਗੀ #ਫਾਇਰ ਦੀ

” My papa say 👇👇

ਜੇ ਤੁਸੀ ਅਾਪਣੀ ਥਾਂ ਤੇ ਠੀਕ ਹੋ..

ਤੇ ਲੋਕ ਤਾਂ ਵੀ ਤੁਹਾਡੇ ਤੋ ਖੁਸ਼ ਨਹੀ..

ਤਾ Tsn ਨਹੀ ਲੈਣੀ..

ਕਿੳੁਕਿ ਲੋਕ ਤਾਂ ਰੱਬ ਤੋ ਵੀ ਤੰਗ ਨੇ..

” !!ਮਾਪਿਆਂ ਤੋਂ ਕਦੇ ਦੂਰ ਨਹੀਂ ਲੰਗੀਂਦਾ!!

!!ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ!!

!!ਰਾਹ ਜਾਂਦੀ ਕੁੜੀ ਦੇਖ ਕੇ ,ਕਦੇ ਨਹੀਂ ਖੰਗੀਂਦਾ!!

!!ਰੱਬ ਦੀ ਰਜ਼ਾ ਵਿੱਚ ਮੌਜ ਮਾਣੀਦੀ, ਤੇ ਸਰਬਤ ਦਾ ਭਲਾ ਮੰਗੀਂਦਾ!!

” 😃Tanu rakhya aaa focus te sari🌏 duniya blur kr kea 😘😘😘

” 😘ਅੰਦਰੋ ਭਾਵੇ ਖੁਸ਼ (😄)ਨਾ(👎) ਹੋਈਏ

😘ਪਰ ਉਪਰੋ ਉਪਰੋ(😇) ਹੱਸਦੇ (😜)ਆ

😘ਜਦੋ ਕੋਈ ਪੁੱਛੇ(📲) ਹਾਲ ਸਾਥੋ

😘ਤਾਂ ਚੜਦੀ(🙏) ਕਲਾ ਹੀ ਦੱਸਦੇ(🗣)ਆ

” ਖੌਫ਼😭 ਤੂੰ ਸਾਡਾ ਉਹਨਾਂ ਤੋ ਪੁੱਛ,😯

ਜਿਹੜੇ ਆਪਣੀAa 🙆ਸਹੇਲੀ ਨੂੰ ਕਹਿੰਦੇ ਆ ਕਿ.

ਇਹਨੂੰ Block ਕਰਦੇ

” ਟੀ.ਅਾਰ ਦੀਅਾਂ ਪੈਂਟਾਂ ਨੇ ਪਾੳੁਂਦੇ ਤੇਰੇ ਯਾਰ ਨੀ..

ਮੋਟੇ-ਮੋਟੇ ਤਾਗੇ ਵਾਲੀਅਾਂ..☺

” ਥੰਮ ⏳ਬਣ ਕੇ 😎ਖੜੇ ਨਾਲ ਹੋਏ ਕਦੇ ❌ ਨਾ ਫਰਾਰ..ਨੀ ਮਿੱਠੀਏ 👧 ..ਲੋਕਾਂ 👥 ਵਿੱਚ ਹੋਣੀ 👧 ਮਸੂਕ ਤੇ ਬੰਦੂਕ🔫 ਬੋਲਦੀ..ਪਰ ਮੇਰੇ 👤ਵਿੱਚ ਬੋਲਦੇ ਨੇ ਮੇਰੇ ਯਾਰ🐯 👬👬🐯..ਨੀ

” ਨਾਰਾਂ 👧 ਦੇ ਚਲਿੱਤਰਾਂ💋 ਤੋਂ ਦੂਰ🚫 ਅਾ..Control ⏳⏳ਵਿੱਚ ਰੱਖਿਅਾ 🛩🛫🛬ਖਵਾਬਾਂ ਨੂੰ..ਖੂਨ 💧 ਵਿੱਚ ਯਾਰੀਆਂ👬👬 ਦਾ CrAZe ਏ..ਰਕਾਨੇ ਪਰਖੀ ❌ਨਾ ਕਿਤੇ🔥💥💪 ਗਰਾਰੀਬਾਜਾਂ ਨੂੰ..

” ਪੁੱਤ 👱ਜਿੰਨ੍ਹੂ ਤੁਸੀਂ😎🙏 ਗਰੂਰ ਕਹਿੰਦੇ ਜੇ.. 😘ਮੈਂ ੳੁਹਨੂੰ ਅਾਪਣੇ 👥ਯਾਰਾਂ ਦੀ 🙏😍ਸਹਿ ਦੱਸਦਾ ਅਾ.

Att punjabi Status

” ਕਹਿੰਦੇ #ਠੋਕਣਾ ਏ ਤੈਨੂੰ ਕਿਤੇ ਕੱਲਾ ਲੱਭ ਕੇ👈

👉ਮੈ ਕਿਹਾ ਜੀ #ਠੋਕ ਲਉ ਫਿਰ ਆਪਾਂ #ਠੋਕਾਗੇਂ ਕੱਲਾ-ਕੱਲਾ ਘਰੋਂ ਕੱਡ ਕੇ..

” ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ ☹️ ⌚️

#ਜੋ_ਲੋਗ ਦਿਲ_ਦੇ #ਚੰਗੇ ਹੁੰਦੇ ਨੇ .. #ਦਿਮਾਗ ਵਾਲੇ ਉਨ੍ਹਾਂ ਦਾ ਪੂਰਾ #ਫਾਇਦਾ ਚਕਦੇ ਨੇ|

” ਓੁੱਡਦੇ ਸ਼ਲਾਰੂ ਜਿਹੜੇ ਫੜਨੇ ਜਰੂਰ ਆ..

ਕੰਮ ਤਾ ਨਜੈਜ ਜੱਟਾ ,ਪਰ ਕਰਨੇ ਜਰੂਰ ਆ

” ਕੁੜੀਏ ਪਹਿਲਾਂ ਆਪਣਾ Attitude ਸੇਟ ਕਰ.. ਇਨੀ ਦੇਰ ਤੱਕ ਮੇ ਆਪਣੀਆਂ Mucchan ਸੇਟ ਕਰਲਾ..

” ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ ,

ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ..

” 😅ਮੱਚਦੇ ਨੇ ਜਿਹੜੇ🖕 ਸਾਡੀ ਟੋਹਰ😎 ਵੇਖ ਕੇ

ਵੱਖਰਾ ਨਜਾਰਾ😉 ਉਹਨਾਂ ਨੂੰ ਮਚਾਉਣ ਦਾ😆 ਫੁਕਰੇ ਬਥੇਰੇ😏 ਲੰਡੀ ਬੁੰਚੀ ਫ਼ਿਰਦੀ ਸਾਨੂੰ🙋 ਵੀ ਆ ਸ਼ੌਕ😜 ਵੈਰੀ ਤੜਫਾਉਣ ਦ

“ATTTTT#ਸਾਡਾ#ATTitude#ਘੈਟਸਾਡਾSTyLeਐ ਅਸੀ#ਵਜ੍ਜਦੇਦਿਲਾਂਤੇ#ਜਿਵੇ#ਵਜ੍ਜਦੀ#ਮਿਸਾਇਲ#ATTTTT#ਸਾਡਾ#ATTitude#ਘੈਟਸਾਡਾSTyLeਐ ਅਸੀ#ਵਜ੍ਜਦੇਦਿਲਾਂਤੇ#ਜਿਵੇ#ਵਜ੍ਜਦੀ#ਮਿਸਾਇਲ

” ਅਾਹ #ਜਿਹੜੇ ਸਾਨੂੰ #ਥੱਲੇ👦 ਲਾਓਣ ਨੂੰ #ਫਿਰਦੇ ਅਾ,

ਜਰਾ ਸਮਝਾ #ਦਿਓ ੲਿਹਨਾ ਨੂੰ, ਕੇ 😈😈#ਟੈਪੂੰਅਾ ਨਾਲ ਕਦੇ #ਟਰੈਕਟਰਾ🚜 ਨੂੰ ਟੋਚਨ ਨੀ ਪੈਦੇਂ..

” ਚੱਲਦਾ Repeat ਉੱਤੇ #Babbu_Maan ਨੀ👌

#ਰਕਾਨੇ ਲੰਡੂਆਂ👨‍🎤ਦੀ ਸੁਣਦਾ ਨੀ❌ਜੱਟ ਕਿਚ-ਕਿਚ

” ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,

ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ..

ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,

ਤੇ ਅੱਗੇ ਵੀ ਕਰਾਉਦੇ ਰਹਿਣਗੇ

” ਕਮਲੀਏ ਏਨਾ attitude

ਕੀਹਨੂੰ ਦਿਖਾਉਣੀ ਏ_

ਤੂੰ ਜਿਸ powder ਨਾਲ make up ਕਰਦੀ_

asi tan ਉਹਦੇ ਨਾਲ carrom ਖੇਡੀ ਦਾ ਆ

” ਚਲ ਮੰਨਿਆ ਜੇ ਤੂੰ ਯੈਂਕਿਆ ਉੱਤੇ ਮਰਦੀ ਏ

Look ਗੱਬਰੂ ਦੀ ਵੀ ਕੁੜੀਆਂ ਨੂੰ Dead ਕਰਦੀ .

” ਨੀ ਜਿੰਨੇ #ਧੋਖ਼ੇ ਕੀਤੇ #ਰੰਨੇ ਯਾਰ #ਨਾਲ ਤੂੰ,

ਸਾਰੇ #ਦੁੱਧ ਵਾਲੀ #ਕਾਪੀ ਉੱਤੇ #ਲਿਖੇ ਹੋਏ ਆ.

” ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!”

” ਨੀ ਤੂੰ #ੳਹਦੇ ਨਾਲ ਮਲਾਵੇ #ਅੱਖੀਆ

ਲੰਘੇ #ਮੌਤ ਵੀ ਨਾ ਜੀਦੇ #ਕੋਲ ਦੀ ।

” ਵਕਤ⌚ਤੇ ਦਿਮਾਗ☠ਜਿਸ ਦਿਨ ਫਿਰ👇ਗਏ ਉਸ ਦਿਨ. ਕਈਆਂ🗿ਦੇ ਰਿਕਾਰਡ🚧ਤੇ ਕਈਆਂ ਦੇ ਹੱਡ🏌ਟੁੱਟਣੇ💪🏻⚠

#ਚਾਨਣ 💡’ਚ ਬਹਿਕੇ ਫੋਲੀਂ #ਇਤਿਹਾਸ📖 ਨੀਂ,

ਫਿਰ ਪਤਾ ਲੱਗੂ #ਸਰਦਾਰਾਂ ‘ਚ ਕੀ ਖ਼ਾਸ😎 ਨੀਂ.

” ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ । ਸਮਝੀਂ ਨਾਂ ਦਿਲ ਦੇ ਖਰਾਬ ਨੀਂ

” ਉਚੀ ਸੋਚ ਦਿਲ ਦੇ ਆਜ਼ਾਦ

ਬੱਲੀਏ, ਲੋਕਾਂ ਨਾਲੋ ਵੱਖਰੇ ਅੰਦਾਜ਼

ਬੱਲੀਏ

” ਕਿਸੇ ਕੋਲ Ego ਆ,,,,,,

ਤੇ ਕਿਸੇ ਕੋਲ Attitude ਆ,,,,,,

ਪਰ ਆਪਣੇ ਕੋਲ ਤਾ ,,,,,,

ਇੱਕ ਦਿਲ ❤ਹੈ ,,,,,,

ਉਹ ਵੀ ਬੜਾ Cute ਆ.

” ਰੱਖ K #ਵਰਤ #Sardar ਨਈਉਂ ਮਿਲਣੇ ਨੀ

#ਗੁਰੂ ਘਰ #ਜਾਇਆ ਕਰ #ਸਵੇਰ ਸ਼ਾਮ ਨੀ

” ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ..

ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ..

” ਇੰਨਾ ਪਿਆਰ ਵੀ ਨਾ ਕਰੀ ਕੀ ਮੈ

ਵਿਗੜਜਾਵਾ ..ਥੌੜਾ ਡਾਂਟ ਕੇ ਰੱਖੀ ਕੀ ਮੈ

ਸੁਧਰ ਜਾਵਾ … ਜੇ ਹੌਵੇ ਕੋਈ ਗਲਤੀ ਮੇਰੇ ਕੌਲੇ

ਬੇਸ਼ਕ ਰੁਸ ਜਾਵੀ ..ਪਰ

ਐਨਾ ਵੀ ਨਾ ਰੁਸੀ ਕੀ ਮੈ ਮਰ ਜਾਵਾ

Punjabi status 

” ਅਸੀ ਪੁਛਿਆ ਉਸ ਨੂਂ ਕੀ ਕਮੀ ਰਹਿ ਗਈ ਮੇਰੇ

ਪਿਆਰ ਵਿੱਚ_

ਉਹ ਹੱਸ ਕੇ ਕਹਿ ਗਏ ਬੱਸ ਤੇਰੇ ਤੌ ਵੱਧ ਚੌਹਣ ਵਾਲੇ

ਮਿਲ ਗਏ_

” ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼ ਕਰਦਾ ਆ_,

ਪਰ ਕੀ ਕਰਾਂ ਬੇਬੇ ਬਦਾਮ

ਖਵਾ ਦਿੰਦੀ ਆ_

” ਕਰਕੇ Block ਸੋਚਦੀ Miss ਕਰਦਾ ਹੋਉਗਾyar ਤਾ ਡਿਗਿਆ ਰੁਪਈਆ ਨੀ Chakਦਾ ਤੂੰ ਤਾ ਫਿਰ ਵੀ ਚਵਾਨੀ ਆਂ👰

” ਮੁੰਡਾ ਿਦੱਲ ਦਾ ਨੀ ਮਾੜਾ ,🙂,ਓੁਝ ਸੰਗਦਾ ਏ ਵਾਲਾ,,ਕੁੜੀਆ ਤੌ ਰਹਿੰਦਾ ਸਦਾਦੂਰ ਏ ,💁🙇ਪਰ ਸਹਿਰ ਚ ਪੂਰਾ ਮਸ਼ਹੂਰ ਏ….

” ਹੁਣ ਨਾ ਕਰੀ ਕਦੇ Yaad ਮੈਨੂੰ , ਆਪਣੇ ਤਾ ਵਖਰੇ ਰਾਹ ਹੋ ਗਏ, ‘ ‘ ਪਹਿਲਾ ਤੈਨੂੰ ਆਕੜ ਮਾਰ ਗਈ , ਹੁਣ ਅਸੀਂ ਬੇਪਰਵਾਹ ਹੋ ਗਏ

” ਤੇਨੂੰ ਨਾ ਕਦੇ BLOCK ਕੀਤਾ..ਨਾ ਕਦੇ ਕਰਾਂਗੇ….ਤੈਨੂੰ ਆਪਣੇ STATUS ਤੇ DPਦਿਖਾ ਦਿਖਾ ਕੇ ਸਾੜਾਗੇ..

” ਨੀ_ਜਿਹੜੇ#cuteਜੇ_ਲਗਦੇ_ਨੇ_ਨਾਰਾnUOh ਮੱਥਾ_ਟੇਕਦੇ_ਨੇ#yArRaNnU

” ਮੰਨੀ ਹਾਰ 👎 ਨਾ ☝ ਮੈਂ .. ਮੰਨੇ ਰੱਬ ਦੇ ਭਾਣੇ 🙏

ਸਾਡੀ ਕਿਥੇ ਰੀਸ ਕਰ ਲੇਣਗੇ 👶 ਅੱਜ ਕੱਲ ਦੇ ਨਿਆਣੇ..

” ਉਹ ਕਹਿੰਦੀ ਤੂੰ ਆਪਣੇ # yarra ਦੀ ਕਦੇ ਗੱਲ ਨੀ ਮੋੜਦਾ����

ਮੈਂ ਕਿਹਾ # ਝੱਲੀਏ ਕੋਈ ਰੱਬ! ਦਾ ਕਿਹਾ ਵੀ ਮੋੜਦਾ

” 👉👉ਬਦਨਾਮੀ 🤦‍♂ਜਾ ਮਸ਼ਹੂਰੀ 🙋‍♂ਉਸ ਬੰਦੇ 👦ਦੀ ਹੁੰਦੀ ਏ

ਜੋ ਕੁਜ਼ 🤔ਕਰਨ ਦੀ ਹਿੰਮਤ💪 ਰੱਖਦਾ ਹੋਵੇ ਘਰੇ🏯 ਲੁਕ ਕੇ ਬੈਠਣ💺 ਵਾਲਿਆਂ ਦੀ ਗੱਲ 🗣

ਤੇ ਘਰਦੇ👨‍👩‍👧‍👦 ਵੀ ਨੀ👎🤚 ਕਰਦੇ

” 👉🏻ਸ਼ੇਰ 🐅 ਜਿਡਾ ਦਿਲ 💝

ਆ ਹੰਕਾਰ ਨਹਿਉ ਕਰੀਦਾ

ਰੱਬ ਤੋ 🚀 ਬਗੈਰ ਨਹਿਉ 👆ਕਿਸੇ

ਕੋਲੋ ਡਰੀਦਾ.

” ♠ ਸੁਭਾਅ ਨਹੀਉਂ ਕਿਸੇ ਦੀ ਗੱਲ ਦੱਬਣ ਦਾ ,

ਨਾਂਹੀ ਚੱਸਕਾ ਨਿਤ ਨਵੀਂ ਕੋਈ ਲੱਬਣ ਦਾ ..

” ਚਿੰਗਮਾਂ 🍬 ਚੋ ਕੱਢਕੇ #STICKER ਨਹੀਂ ❌ ਚੇਪਦੇ,

ਹਵਾਖੋਰ #ਬੰਦਿਆਂ ਨੂੰ ਦੂਰੋਂ ਮੱਥਾ 🙏 ਟੇਕਦੇ🚩💪🏻

” ਜਿਹੜੇ☝🏻ਉਗਲਾਂ ਤੇ ਨੱਚਦੇ💃ਉਹ ਹੋਰ ਹੋਣਗੇ,

ਇਥੇ ਹੁੰਦੀ ਐ ਰਕਾਨੇ ਗੱਲ ਆਰ💨ਪਾਰ ਦੀ

” ਕੌਣ_ਕਿੰਨੇ🏊_ਪਾਣੀ🌀_ਵਿੱਚ_ਤਰਦਾ_🕛ਟਾੲਿਮ_ਅਾੳੁਣ_ਤੇ_ਯਾਰ🚹🚹ਤੇ_ਹਥਿਅਾਰ🔫_ਸਾਰੇ_ਦਿਖਾਵਾਂਗੇ,,,, ✌✌ 💪💪

” ਲਹਿੰਦੇ ਵੱਲ ਰੱਖਦੇ ਅਾ ਪਿੱਠ ਕਰਕੇ….

ਸਦਾ ਚੜਦੇ ਨੂੰ ਹੁੰਦਾ ੲੇ ਨਿਸ਼ਾਨਾ 👀ਅੱਖ ਦਾ

😇

” ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..

ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ….

” 👥ਇਨਸਾਨ ਦੇ ਸਰੀਰ ਦਾ ਸਭ

ਖੂਬਸੂਰਤ ਹਿੱਸਾ💝 ਦਿਲ ਹੈ

ਜੇ ❤ਦਿਲ ਹੀ ♥ਸਾਫ ਨਹੀ

ਤਾਂ ਚਮਕਦਾ ਚਿਹਰਾ 👲👸ਕਿਸ ਕੰਮ ਦਾ⚫

” ATTITUDE ਹੋਣ ਨਾਲ ਕੁਝ ਨਹੀਂ ਹੁੰਦਾ Smile ਇੰਦਾਂ ਦੀ ਦੳ ਕਿ ਲੋਕਾਂਦੇ ਦਿਲਮਚ ਜਾਣ ।।

” ਮਿਹਨਤ ਹੈ ਕਰੀ ਦੀ ਰਾਤਾਂ ਜਾਗ ਜਾਗ ਕੇ ਆਵੇ ਨਹੀਓ ਯਾਰ ਤੇਰਾ GAME ਪਾ ਗਿਆ🚩🚩

#ਬਹੁਤਾ ਯੈਕਣਾਂ👭 ਨਾਲ ਹੁੰਦਾ ਨਹੀ #frank ਬੱਲੀਏ❌

ਸਾਡਾ #ਯਾਰੀਆ👬 ਲਈ #TOP🔝 ਉੱਤੇ #Rank ਬੱਲੀਏ..

” 👉ਅਸੀ😎ਕੰਜਰ✊ਚੰਗੇ ✔ਆ😑ਸਰੀਫਾ ਵਾਲੇ ਡਰਾਮੇ 😐ਨੀ✖ਹੁੰਦੇ..😉 😎ਸੌਕ ਨਾਲ➰ ਗੇੜੀ🚗 ਮਾਰਨ ਵਾਲੇ✋ ਸਾਰੇ ਰਾਂਝੇ👫 ਨੀ ਹੁੰਦੇ✊…..

” ਿਜਹੜੇਆ ਕੰਮਾ ਨੂੰ ਤੌਬਾ ਕਰੇ ਦੁਨੀਆ ਓਹਣਾ ਕੰਮਾ ਨੂੰ # ਮੁੰਡਾ ਰੋਜ ਛੇੜੇ ਨੀ 🤓

” ‘ਚਾਹ ਨਹੀਓ ਗੇੜੀ ਕਿਸੇ ਕੁੜੀ👩ਪਿਛੇ ਲਾਉਣ ਦਾ’

‘ਮਿਤਰਾਂ ਨੂੰ ਸ਼ੌਕ ਏ ਫੋਟੋ😎ਚਕਮੀ ਜਿਹੀ ਪਾਉਣ ਦਾ

” 🚨ਸ਼ਪਾਟਿਆਂ ਦੇ ਹੂਟਰਾਂ 📢📢 ਦੀ ਅਵਾਜ਼ ਕਿਥੇ ਸੁਣਦੀ , 😁

ਪਿੰਡਾਂ ਵਾਲਿਆਂ 💪 ਦੇ ਜਦ ਬੰਬੂਕਾਟ ਬੋਲਦੇ ,✊💨

” ਦਿਨ ਬਦਲ ਹੀ ਜਾਦੇ ਨੇ

ਬੰਦਾ ਰੱਬ ਦਾ ਸਾਥ ਨਾ ਛੱਡੇ..

” ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ

ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼

” ਬੇਬੇ ਕਹਿੰਦੀ ਪੁੱਤ 🙇ਲੜਨਾ ਨਹੀ 🔪ਯਾਰ👬ਕਹਿੰਦੇ

ਬਾਈ ਤੂੰ ਇੱਕ ਵਾਰੀ ਹਾਂ ਤਾਂ ਕਰ ਪਿੰਡ ਚ ਤਾਂ ਕੀ

ਸਾਲੇ📔ਰਾਸ਼ਣ ਕਾਰਡ ਚ ਵੀ ਨਹੀ ਲੱਭਣੇ…

# ਤੇਰੇ ਤਕ ਅਾਪੇ

***** ਜਾਣੀ ਪਹੁੰਚ ਬਲੀੲੇ **

👌✅✅👉👈👉👈 ਮਿਤਰਾਂ ਨੇ photo ਕਰਤੀ ਆ. 👈👉✅👌

✅✅✅ launch ਬਲੀੲੇ ✅✅✅

” killer ਮੇਰਾ attitude ਘੈਟ look ਤੇ style ਅਾ

ਨੀ ਮੈ ਵੱਜਦਾ ਸਿੱਦਾ ਦਿਲ ਤੇ ਜਿਵੇ ਹੁੰਦੀ ਮਿਸਾਇਲ ਅਾ

” ਨਾਂਅ ਹੀ 💖ਬਦਨਾਮ ਕਰਤਾ👥 ਲੋਕਾਂ ਨੇ ਉਂਝ ਤਾਂ 💖💖💖 ਗੂੱਡੀ 💪🏼ਅੰਬਰਾਂ ਤੇ ਚੜੀ 😍ਆ ਯਾਰਾਂ ਦੀ ✍🏻

” ਪੈਂਟ ਅਤੇ ਸੋਚ ਮੁੰਡਾ ਉੱਚੀ ਰੱਖਦਾ ਨੀ ਡੋਲੇ ਉੱਤੇ ਟੈਟੂ ਬਿੱਲੋ ਸਵਾ ਲੱਖ ਦਾ ਵੈਰੀਆ ਦੇ ਨਾਗ ਸੀਨੇ ਲੜਿਆ ਪਿਆ

” Attitude_ਬਿੱਲੋ_ਸਾਡਾ_ਨੀ,

ਤੇਰੇ_ਨਖਰਿਆਂ_ਨੂੰ_ਖਾਜੂਗਾ..

ਤੂੰ_ਕਿੰਨਾ_ਈ_ਸੰਭਾਲ_ਕੇ_ਰੱਖ_ਲਾ_ਨੀ,

ਤੇਰਾ #ਦਿਲ❤ #ਸਾਡੇ_ਤੇ_ਆਜੂਗਾ

” ਪਹਿਲਾਂ Karvai 🛠 ਪਾਂਉਦੇਂ #ਪਿਛੌ ਗੱਲ ਕਰਦੇਂ ਗੱਲਾਂ ਬਾਂਤਾਂ ਨਾਲ ਨਹੀਓ Hed ਬਣਦੇਂ

” ਕੱਲੀ_ਕੱਲੀ 😰#ਸੋਚਾਂ ਵਿੱਚ ਪਾਈ ਹੋਈ ਆ.

😄#ਖੁਸ਼ ਰਹਿੰਦਾ ਬੜਾ,,😊

👩ਕੁੜੀਆਂ😥ਸੋਚਦੀਆਂ,,?

ਖੋਰੇ ਕਹਿੜੀ 👸#ਹੂਰ_ਪਰੀ ਟਕਾਈ ਹੋਈ ਆ

” ਜਜਬਾ ਰੱਖੋ ਹਰ ਪਲ ਜਿੱਤਣ ਦਾ,

ਕਿਉਕਿ ਕਿਸਮਤ ਬਦਲੇ ਨਾ ਬਦਲੇ,

ਪਰ ਵਖਤ⌚ਜਰੂਰ ਬਦਲਦਾ

” ਦਿਲ ਵਿਚ ਕੋਈ ਖੋਟ ਨਹੀਂ…..

ਸਿਧਾ ਜਿਹਾ ਹਿਸਾਬ ਆ…

JATT ਨੀ ਮਾੜਾ……

ਬਸ ਜਮਾਨਾ ਹੀ ਖਰਾਬ ਆ.

” ਜੇ ਕੁੱਤੇ ਕਪਾਹ ਦਾ ਖੇਤ ਟੱਪ ਜਾਣ ਤਾ ਉਹ ਰਜਾਈਆ ਨੀ ਭਰਾ ਲੇਦੈ ਮਿੱਠਿਆ…

#ਫੱਕਰ_ਸੁਭਾਅਏ ਸਾਡਾ ਸੋਹਣੀਏ

ਆਪੇ #ਭਰੇਗੀ ਜੇ ਕਰੇਗੀ ਯਾਰਾਂ ਨਾਲ #ਠੱਗੀਆਂ

” ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ

” ਫੋਕਿਆ ਡਰਾਵੇਆਂ ਨਾਲ ਵੈਰੀਆ..
ਮਸਲੇ ਦਾ ਹੱਲ ਨੀ ਹੁੰਦਾ..
ਬਹੁਤੀ ਅੱਤ ਚੱਕੇ ਜਿਹੜਾ ਜੱਗ ਤੇ..
ਉਹਦਾ ਕਦੇ ਕੱਲ ਨੀ ਹੁੰਦਾ।

” ਲੈਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ ✌✌
ਯਾਰ ਲੁੱਟਦੇ ਦੇ ਮੋਝਾਂ ਦਿਲ ਖੋਲ ਕੇ✌✌✓

” ਹਾਕਾ ਮਾਰਦੇ 🌊ਤੂਫਾਨ ਨਾਲ ਖਹਿਣ ਨੂੰ
ਹਜੇ ਹਨੇਰੀਅਾ💨 ਨਾ ਖਹਿਣ ਜੋਗੇ ਹੋੲੇ ਨੀ

” ਕੀ ਕਰੀਏ ਸਾਡਾ #ਅੰਦਾਜ ਹੀ ਇਹੋ ਜਿਹਾ ਹੈ 😎,,ਜੇ #ਬੋਲਦੇ ਆ ,ਤਾ #ਬਰਸ ਹੀ ਜਾਦੇ ਐ
ਜੇ #ਚੁਪ ਰਹੀਏ ਤਾਂ ਲੋਕੀ #ਤਰਸ ਹੀ ਜਾਂਦੇ

 

punjabi Status att

” ਵੀਰ ਬੜੇ ਅੱਤ ਨੇ ਮੇਰੇ ਤੂੰ ਗੱਲ ਜਾਣੀ ਨਾ ਮਖੌਲ ਨੀ
ਜਦ ਹੋਣ ਮੇਰੇ ਕੋਲ ਤੇਰੀ ਯਾਦ ਨੂੰ ਵੀ ਦੇਣ ਰੋਲ ਨੀ

” ਕਮਲੀਏ ਜੇ ਤੈਨੂੰ��ਰੱਬ ਨੇ ਵਹਿਲੇ ਬੈਠ ਕੇ ਬਣਾਇਆ ਤਾ”busY ਉਹ ਸਾਡੀ��ਵਾਰੀ ਵੀ ਨਹੀ ਸੀ..!!

” ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ ..

” Chamkile ਦੇ Record ਜਿਹਾ ਗਭਰੂ….
ਖੜਕੇ ਵੀ Bada, ਨਾਲੇ ਰੜਕੇ V ਬੜਾ…

” ਕਦੇ ਰੋਵੇਗੀ ਮੱਥੇ ਤੇ ਹੱਥ ਮਾਰਕੇ..
ਨੀ ਹੁਣ ਤਾਂ ਵਜਾਉਂਦੀ ਤਾੜੀਆਂ..
ਸਾਡੇ ਸਾਹਮਣੇ ਉਹ ਕੀ ਲੱਗਦੇ..
ਨੀ ਤੂੰ ਜਿਹਨਾ ਨਾਲ ਲਾਈਆ ਯਾਰੀਆਂ।

” 👉ਸਾਡਾ ਦੇਸੀਆਂ👨 ਦੇਸੀ ਏ ਸੁਭਾਅ ਕੁੜੀਏ👩👩
,🙇 ਤੂੰ ਚੱਕ attitude ਖਸਮਾਂ ਨੂੰ ਖਾ ਕੁੜੀਏ👎👎

👉ਸਾਨੂੰ ਪੈਂਡੂਆਂ 👳ਨੂੰ ਪਿੰਡ ਆ ਜੰਨਤ ਵਰਗਾ,🌒🌑
👉 ਤੇਰੇ ਸ਼ਹਿਰ👎%#/ਦਾ ਕੀ ਸਾਨੂੰ ਦੱਸ ਭਾਅ ਕੁੜੀਏ..

” ਨਾ #Bullet ਤੇ ਨਾ ਹੀ #Car ਕੁੜੇ , ਨਾ ਰੱਖੇ ਆ #ਹਥਿਆਰ ਕੁੜੇ,
Desi ਜੇ #ਪਿੰਡਾ ਵਾਲੇ ਆ, ਰੱਖੇ #ਹਥਿਆਰਾ ਵਰਗੇ #ਯਾਰ ਕੁੜੇ

#ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..
#ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..✌✌💖

” ਉਹਨੇ ਛੱਡਿਆ ਤਾਂ #yaara ਨੇ ਲਾਉਣੀ ਯਾਰੀ ਛੱਡਤੀ….
ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗੱਲ #Dil ਚੋਂ ਕੱਢਤੀ…

” ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ..ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!…

” ਟੱਕ🔪ਦੇ ਨਿਸ਼ਾਨ ਜਿਨੂੰ ਯਾਰੀ ਵਿੱੱਚ ਮਿਲੇ ਹੋਣ☝
ਉਹਨਾਂ🙏ਨੂੰੰ ਨਾਂ ਦੱਸ ਯਾਰੀ ਕੀ ਹੁੰਦੀ ਆ✌

” ਅਥਰੀ ਏ # ਟੋਰ ਨਾਲੇ ਪੂਰੀ ਏ # ਤਬਾਹੀ
!!
ਲੋਕੀ # Att ਕਰਾਉੰਦੇ ਆਪਾ # ਧੰਨ #ਧੰਨ
ਕਰਾਈ ””’

#_kehnDi_ 👉#_teRe 🙋 �Ħ AttiTude 👀 👈 👐 ਬਹੁਤ ਆ 🙍 💁ਮੈ ਕਿਹਾ #_Ră�ਬ 🙏 ਦੀ ਦੇਣ 😘 ਏ ਜੀ ਹੁਣ ਲੁਕਾਈ🙊🙉🙈👻 ਥੋੜਾ ਜਾਂਦੀ ਆ

## Sabar ch rakhi MALKA kde digan na ##
##dae na kese de kadma ch
na kese dea najra ch

” ਮੈਨੂੰ ਇੱਕ ਸਰਦਾਰੀ ਦਾ ਸ਼ੌਂਕ ਕੁੜੇ ਬਸ ਏਹੀ 💞 ਵਿੱਚ ਵੱਸਦੀ ਆ😊
ਤੈਨੰ ਉੱਚੀਆ ਪੈਂਟਾਂ ਦਾ ਸ਼ੌਂਕ ਕੁੜੇ 👧ਮੈਂਨੂੰ ਪਟਿਆਲਾ ਸ਼ਾਹੀ ਜੱਚਦੀ ਆ

” ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਦਾ ਆਰੰਭ ਔਖਾ.. ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ..

” ਨਹੀ ਦੁਖੀ ਕਿਸੇ ਨੂੰ ਦੇਖ ਸਕਦੇ ਏਦਾ ਦੇ ਖਿਆਲਾਤੀ ਹਾਂ ਮਿੱਠੀਆਂ ਗੱਲਾਂ ਚ ਆ ਜਾਂਦੇ ਹਾਂ
ਥੋੜੇ ਕਮਲੇ ਤੇ ਥੋੜੇ ਜਜ਼ਬਾਤੀ ਹਾ.

” ਸ਼ਤਰੰਜ 🎲 ਦੀਆਂ ਚਾਲਾਂ ਦਾ ਖੋਫ ਉਹਨਾਂ ਨੂੰ ਹੁੰਦਾ ਹੈ,ਜੋ ਸਿਆਸਤ ਕਰਦੇ ਹਨ ,ਅਸੀ🚶🏻♀ਤਾਂ ਮੁਹੱਬਤ 😍😍ਦੇ ਖਿਡਾਰੀ ਹਾਂ,ਨਾਂ ਹਾਰ ਦੀ ਫਿਕਰ, ਨਾਂ ਜਿੱਤ ਦਾ ਜ਼ਿਕਰ..

” ਕਹਿੰਦੇ ਪੰਗਾ ਤਾਂ ਪਾ ਲਈਏ, ਪਰ ਮੁੰਡੇ ਨੂੰ ਸਪੋਟ ਬਹੁਤ ਆ ਕਹਿੰਦੇ ਟਾਇਮ ⏰ਤਾਂ ਚੱਕ ਦੇਈਏ, ਪਰ ਓਦੇ ਲਿੰਕ 😎 ਵੀ ਬਹੁਤ ਆ✌💪

” ਵਜੂਦ ਨੂੰ ਸਲਾਮਾਂ ✋🏻ਹੁੰਦੀਆਂ ਅਤੇ ਹਿੱਕ ਚ’ 💪🏻ਜੋਰ ਬੱਲੀਏ✌🏻
ਪੈਸੇ 💵ਟਕੇ ਅਤੇ ਰੰਨਾਂ 👼🏻ਪਿਛੇ ਜੋ ਮਰਦੇ ਉਹ ਹੋਣਗੇ ਹੋਰ ਬੱਲੀਏ😏

” Tu shUkar mnAa 🙏🏻rabB da kitA pyAar terE nal bAahla mAi 😏
💪🏻J tEri jAgaah kOi veLLy hundA thhOkk 😡denA C sAala mAi

” ਜੋ ਚੁਭਦੇ ਨੇ ਬਣ ਵਾਰ ਵਾਰ ਕਿਲਾਂ 📌
ਬਣ ਹਥੌੜਾ 🔨 ਧਰਤੀ ‘ਚ ਗੱਡ ਦਿਆਂਗੇ💪🏻
ਜਿਹੜੇ ਕਹਿੰਦੇ ਨੇ ਅਸੀ ਕੁਝ ਕਰ ਨੀ 😒ਸਕਦੇ
ਸਮਾ ⌚ ਆਉਣ ਤੇ ਉਨਾਂ ਦੇ ਵਹਿਣ ਕੱਢ ਦਿਆਂਗੇ

” ਅਸੀਂ ਓਹ ਹਾਂ � ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ �ਲੋਂਕ ਤਾਂ ਕੀ � ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ �

Punjabi Attitude status

” ਦੇਸੀ ਕੱਟੇ 🔫ਵਰਗਾ ਵਜੂਦ ਰੱਖੀ ਦਾ
ਜਦੋਂ ਚਲੀਦਾ ਤਾਂ ਬੰਦਾ ਹੀ ਖਿਲਾਰ ਦਈਦਾ

” 😎ਬੜੀ ਦੇਖੀ ਟੈਂਸ਼ਨ ਲੈ ਕੇ ਕੁਝ ਨੀ ਰੱਖਿਆ ਵਿੱਚ ਪਿਆਰਾ ਦੇ
.
ਯਾਰਾਂ 👬ਨਾਲ ਲੁੱਟੀ ਦੇ ਆ ਬੁੱਲੇ 😎ਖਹਿੜੇ ਛੱਡ ਦਿੱਤੇ ਮੁਟਿਆਰਾ ਦੇ..

” ਮਾੜੇ ਬੰਦੇ ਕੋਲੋ ਹਾਰ ਹੱਸ ਸਵੀਕਾਰ ।
ਪਰ ਤਗੜੇ ਦੇ ਨਾਲ ਸਾਡੀ ਅੜੀ ਆ।

” 👍ਕੋਰੇ ਬੰਦੇ ਅਾ 👎ਕੋਰੀ ਗੱਲ ਕਰਦੇ ਅਾ.. ਜਿਹੜਾ 👹ਸੜਦਾ ਸੜੀ ਜਾਵੇ ..😜ਅਾਪਾ ਕਿਹੜਾ 💪ਡਰਦੇ ਅਾ

” #ਸਮੁੰਦਰ ਦੀ #ਛੱਲਾ 👉ਵਾਂਗ #ਯਾਰ
#ਮੇਰੇ ਰਹਿਣ #ਬੁੱਕਦੇ ਉਂਝ #ਸਿਰੇ ਦੇ👌#ਪਟੋਲੇ
#ਫ਼ੈਨ ਸਾਡੀ✌#Ł��Ķ ਦੇ !

” ਸੋਹਣੇ💞ਦਿਲ ਵਾਲੀ ਦੀ ਐ ਭਾਲ Yaar ਨੂੰ,,ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ😉..ਪਹਿਲੇ☝ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,,ਦੂਜੇ ✌ ਦਰਜ਼ੇ ਤੇ ਰੱਖੇ ਸਦਾ ਯਾਰ ਬੱਲa

” ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ ,
ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ

” ਛੋਟੇ ਇੰਨੇ ਬਣੋ ਕਿ ਹਰ ਕੋਈ ਤੁਹਾਡੇ ਨਾਲ ਬੈਠ ਸਕੇ..😊
ਤੇ ਵੱਡੇ ਇੰਨੇ ਬਣੋ ਕਿ ਜਦੋ ਤੁਸੀਂ ਖੜੇ ਹੋਵੋ ਤਾਂ ਕੋਈ ਬੈਠ ਨਾ ਸਕੇ.

” ਸ਼ੌਕ😍ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ👬
.
ਕਿਸੇ 👳‍♀️ਨੂੰ ਦੇਖਕੇ👀ਕਦੇ ਸ਼ੌਕ ਨੀ ਪੈਦਾ ਕਰੀਦੇ_

” Tu Meri Chocolate🍫� Jhi #Sardaarni👌 _
Tere Nose👃 Te Gussa😡 Rehnda A_ .
Tu Jinna😆 Mrji Gussa😡 Kre Mainu_
Dil ❤Taavi Tainu #Luv U Luv U😙 Kehnda A_

” ਹੋ ਜਾਕੇ ਰੇਲੀਆਂ ਚ 🇮🇹 ਚੰਡੇਆ ਦੇ ਭਾਰ ਚੱਕੇ ਨੀ
ਰੱਖੇ ਜਫੇਆਂ ਦੇ ਵਿੱਚ , 4 ਯਾਰ ਪੱਕੇ ਨੀ.. 🔫🔫

” Kudia bahla tkda gapp maardea
Enka kaliea lake vich di akha maardea
Munda koi vese ni patt hunda muh banke bahana dst da maarde

 

Punjabi Attitude status